“
ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਖਰ ਸਾਡੇ ਹਲਕੇ ਦੀ ਇਕ ਨਾਮਵਰ, ਘੱਟ ਬਜਟ ਵਿੱਚ ਮਿਆਰੀ ਅਤੇ ਸਮੇਂ ਦੇ ਹਾਣ ਦੀ ਦੇਣ....read more.... ਵਿੱਦਿਆ ਵਾਲੀ ਸੰਸਥਾ ਹੈ। ਪ੍ਹਿੰਸੀਪਲ ਸਰ ਅਤੇ ਸਾਰਾ ਸਟਾਫ ਬਹੁਤ ਵਧੀਆ ਸੁਭਾਅ ਅਤੇ ਉੱਚੀ ਸੋਚ ਵਾਲੇ ਹਨ।ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪਹਿਲਾਂ ਅਸੀਂ ਅਤੇ ਹੁਣ ਸਾਡੇ ਬੱਚੇ ਇਥੋਂ ਵਿੱਦਿਆ ਹਾਸਲ ਕਰ ਰਹੇ ਹਨ
Sahibzada Ajit Singh Public Senior Secondary School Jaikhar is a reputed institution in our constituency providing....read more.... quality and timely education in a low budget. Principal sir and all the staff are very good natured and high thinking. It is a matter of pride for us that first we and now our children are getting education from here. ”
With Regards Father of Onkar Singh Class:UKG A
“
ਆਦਿ ਕਾਲ ਤੋਂ ਵਿਦਿਆ ਦੇਣ ਵਾਲੇ ਨੂੰ ਗੁਰੂ ਸਮਾਨ ਕਰਕੇ ਜਾਣਿਆ ਜਾਂਦਾ ਰਿਹਾ ਹੈ ਇਸੇ ਸੰਦਰਭ ਵਿਚ ਵਿਦਿਅਕ ਸੰਸਥਾਵਾਂ ਦਾ ਆਪਣਾ ਉੱਚਾ ਮਹੱਤਵ ਹੈ!....read more.... ਅਜੋਕੇ ਸਮੇ ਵਿਚ ਸਾਡੇ ਇਲਾਕੇ ਦੀ ਇਹ ਮਾਣਮੱਤੀ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਖ਼ਰ ਬਾਖੂਬੀ ਆਪਣਾ ਰੋਲ ਅਦਾ ਕਰ ਰਹੀ ਹੈ , ਬੇਸ਼ੱਕ ਪਛੜਿਆ ਇਲਾਕਾ ਹੋਣ ਦੇ ਬਾਵਜੂਦ, ਇਸ ਸੰਸਥਾ ਨੇ ਸਾਨੂੰ ਸਮੇ ਸਮੇ ਤੇ ਸਨਮਾਨਯੋਗ ਪ੍ਰਾਪਤੀਆਂ ਕਰਕੇ ਨਿਵਾਜਿਆ ਹੈ ਅਤੇ ਅੱਜ ਵੀ ਇਲਾਕੇ ਦੀਆਂ ਮੂਹਰਲੀਆਂ ਸੰਸਥਾਵਾਂ ਵਿਚ ਸ਼ਾਮਿਲ ਹੋ ਕੇ ਇਲਾਕੇ ਦਾ ਮਾਨ ਵਧਾ ਰਹੀ ਹੈ! ਇਸ ਤਰਾਂ ਦੀ ਸੰਸਥਾ ਸਾਡੇ ਇਲਾਕੇ ਵਿਚ ਹੋਣ ਕਰਕੇ ਮੈ ਸਮੂਹ ਇਲਾਕਾ ਨਿਵਾਸੀਆਂ ਅਤੇ ਸਕੂਲ ਮੈਨਜਮੈਂਟ ਨੂੰ ਵਧਾਈ ਦਿੰਦਾ ਹਾਂ
Since ancient times, the giver of education has been known as Guru, in this context, educational institutions have....read more.... their own high importance. Nowadays, this proud institution of our area Sahibzada Ajit Singh Public Sen. Sec. School Jaikher is playing its role well, despite being a backward area, this institution has rewarded us with respectable achievements from time to time and even today it is joining the leading institutions of the area. Increasing! I congratulate all the local residents and the school management for having such an institution in our area. ”
Father of Ramneet Kaur Class:10th Father of Fatehjeet Singh Class:4th
“
ਮੇਰੇ ਦੋਵੇਂ ਬੱਚੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਖਰ ਵਿਚ ਪੜ ਰਹੇ ਹਨ। ਇਥੇ ਬੱਚਿਆਂ ਦੀ ਦੇਖਭਾਲ ਬਹੁਤ ਵਧੀਆ ਤਰੀ....read more....ਕੇ ਨਾਲ ਕੀਤੀ ਜਾਂਦੀ ਹੈ। ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ। ਮੈ ਸਮਝਦਾ ਹਾਂ ਕਿ ਸਾਡੇ ਪੇਂਡੂ ਇਲਾਕੇ ਵਿਚ ਇਹ ਸਭ ਤੋਂ ਵਧੀਆ ਸਕੂਲ ਹੈ। ਸਕੂਲ ਦੀ ਇਮਾਰਤ ਬਹੁਤ ਵਧੀਆ ਹੈ। ਸਕੂਲ ਦਾ ਸਟਾਫ਼ ਤਜਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਹੈ। ਮੇਰੇ ਦੋਵੇਂ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ
Both my children are studying in Sahibzada Ajit Singh Public Senior Secondary School Jaikhar.Children are well taken ....read more....care of here. Children are provided with quality education and holistic development of children. I think this is the best school in our rural area. The school building is very good. The school staff is experienced and highly qualified. Both my children are very bright in studies.
”
Father of Jashanpreet Kaur Class:6th Father of Gunveer Singh Class:1St A
“
ਮੈਂ ਰਣਜੀਤ ਸਿੰਘ ਪਿੰਡ ਬਕਰਾਹਾ ਦਾ ਰਹਿਣ ਵਾਲਾ ਹਾਂ।ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਖਰ ਦੇ ਨਾਲ ਮੈਂ ਸਾਲ 2001 ਤੋਂ ਜੁੜਿਆਂ ਹੋਇਆ ਹਾਂ,ਮੈਂ ਆਪਣੀ 12ਵੀਂ ....read more....ਤੱਕ ਦੀ ਪੜਾਈ ਵੀ ਇਸ ਸਕੂਲ ਤੋਂ ਪੂਰੀ ਕੀਤੀ ਹੋਈ ਹੈ। ਹੁਣ ਮੇਰਾ ਬੇਟਾ ਜ਼ੋਰਾਵਰ ਸਿੰਘ ਵੀ ਇਸ ਸਕੂਲ ਵਿੱਚ ਪੜਾਈ ਕਰ ਰਿਹਾ ਹੈ,ਇਹ ਵਿੱਦਿਅਕ ਅਦਾਰਾ ਬੱਚਿਆਂ ਦੀ ਪੜਾਈ ਅਤੇ ਭਵਿੱਖ ਬਾਰੇ ਬਹੁਤ ਵਧੀਆ ਉਪਰਾਲੇ ਕਰ ਰਿਹਾ ਹੈ ਅਤੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਰਿਹਾ ਹੈ। ਇਸ ਸਕੂਲ ਤੋਂ ਵਿਦਿਆ ਹਾਸਲ ਕਰ ਕੇ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿਚ ਵਧੀਆ ਨੌਕਰੀਆਂ ਕਰ ਰਹੇ ਹਨ। ਇਸ ਸਕੂਲ ਦੇ ਵਿਦਿਆਰਥੀਆਂ ਦੀ ਬਹੁਤ ਵੱਡੀ ਗਿਣਤੀ ਵਿਦੇਸ਼ ਵਿੱਚ ਕੰਮ ਕਰ ਰਹੀ ਹੈ। ਵਿਦਿਆ ਦੇ ਖੇਤਰ ਵਿਚ ਇਸ ਨਾਮਵਰ ਅਦਾਰੇ ਦਾ ਵਿਸ਼ੇਸ਼ ਯੋਗਦਾਨ ਹੈ
I am Ranjit Singh from village Bakraha.I have been associated with Sahibzada Ajit Singh Public Senior Secondary School Jaikhar since ....read more....the year 2001, I have also completed my studies up to 12th from this school. Now my son Zorawar Singh is also studying in this school, this educational institution is making great efforts regarding the education and future of the children and is developing the children holistically. After getting education from this school, many students are doing good jobs in government and private sector. A very large number of students of this school are working abroad. This reputed institution has a special contribution in the field of education.”
SAHIBZADA AJIT SINGH PUBLIC SEN. SEC. SCHOOL JAIKHER , Patran, PatialaBadshawpur Shutrana Road Near Bus Stand Jaikher -147105
Phone: 01764-299075 9501080280, 9914231775, 9876806489